ਤੁੰਗ ਚੁੰਗ ਸ਼ਹੀਦੀ ਸਮਾਗਮ 26 ਨੂੰ

0
499

ਹਾਂਗਕਾਂਗ(ਪਚਬ) ਹਾਂਗਕਾਂਗ ਦੇ ਤੁੱਗ ਚੁੰਗ ਇਲਾਕੇ ਵਿਚ ਹੋਣ ਵਾਲਾ ਸਲਾਨਾ ਸਹੀਦੀ ਸਮਾਗਮ ਇਸ ਸਾਲ 26 ਦਸੰਬਰ 2019 ਨੂੰ ਹੋ ਰਿਹਾ ਹੈ।ਹਰ ਸਾਲ ਦੀ ਤਰਾਂ ਹੀ ਪੰਜਾਬ ਤੋ ਖਾਸ ਸੱਦੇ ਤੇ ਰਾਗੀ/ਢਾਗੀ ਆਏ ਹੋਏ ਹਨ ਜੋ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਨਗੇ। ਹੋਰ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ: