ਗਿਆਨੀ ਜਗਬੀਰ ਸਿੰਘ ਜੀ ਹਾਂਗਕਾਂਗ ਵਿੱਚ ਕਥਾ ਕਰਨਗੇ

0
279

ਹਾਂਗਕਾਂਗ(ਪਚਬ): ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ, ਨਦੇੜ ਦੇ ਹਜ਼ੂਰੀ ਕਥਾਵਾਚਕ ਗਿਆਨੀ ਜਗਬੀਰ ਸਿੰਘ ਜੀ ਇਨ੍ਹੀ ਦਿਨੀ ਹਾਂਗਕਾਂਗ ਵਿਚ ਆਏ ਹੋਏ ਹਨ। ਉਹ 1 ਤੋਂ 3 ਸਤੰਬਰ ਦੌਰਨਾ ਰੋਜ਼ਾਨਾ ਗੂਰ ਘਰ ਹਾਂਗਕਾਂਗ ਵਿਖੇ ਕਥਾ ਕਰਨਗੇ। ਹੋਰ ਜਾਣਕਾਰੀ ਗੂਰ ਘਰ ਤੋ ਪ੍ਰਪਤ ਕੀਤੀ ਜਾ ਸਕਦੀ ਹੈ। ਸੰਗਤ ਨੂੰ ਹੁੰਮਹਮਾ ਕੇ ਹਾਜ਼ਰੀ ਭਰਨ ਦੀ ਬੇਨਤੀ ਹੈ।