ਅੰਤਰਰਾਸ਼ਟਰੀ ਦਸਤਾਰ ਦਿਵਸ ਨਾਲ ਸਬੰਧਿਤ ਸਮਾਗਮ ਸਟਾਰ ਫੈਰੀ ਤੇ 24 ਨੂੰ

0
327

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਦੁਨੀਆਂ ਭਰ ਦੀ ਤਰਾਂ ਹੀ ਅੰਤਰਰਾਸ਼ਟਰੀ ਦਸਤਾਰ ਦਿਵਸ ਸਬੰਧਿਤ ਸਮਾਗਮ ਹੋ ਰਹੇ ਹਨ। ਇਸੇ ਲੜ੍ਹੀ ਤਹਿਤ ਐਤਵਾਰ ਮਿਤੀ 24 ਮਾਰਚ ਨੂੰ ਸਟਾਰ ਫੈਰੀ ਚਿਮ ਸਾ ਸ਼ੂਈ ਵਿਖੇ ਹੋ ਰਿਹਾ ਹੈ॥ ਸਮੂੰਹ ਸੰਗਤਾਂ ਨੂੰ ਹੁੰਮ ਹੁੰਮਾ ਕੇ ਪੁੱਜਣ ਦੀ ਬੇਨਤੀ ਪ੍ਰਬੰਧਾਂ ਵੱਲੋਂ ਕੀਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਮਾਸਟਰ ਸ਼ਰਨਜੀਤ ਸਿੰਘ ਫੋਨ 931975456 ਜਾਂ ਭਾਈ ਜਗਜੀਤ ਸਿੰਘ ‘ਚੋਹਲਾ ਸਾਹਿਬ’ ਫੋਨ 96895862 ਤੋਂ ਲਈ ਜਾ ਸਕਦੀ ਹੈ।