ਅਜਾਦ ਭਾਰਤ ਚ’ ਸੁਪਰੀਮ ਕੋਰਟ ਦੇ 4 ਜੱਜਾਂ ਨੇ ਪਹਿਲੀ ਵਾਰ ਕੀਤੀ ਪ੍ਰੈੱਸ ਕਾਨਫ਼ਰੰਸ

0
361

ਨਵੀਂ ਦਿੱਲੀ – ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਤੇ ਮੌਜੂਦਾ ਚਾਰ ਜੱਜ ਅੱਜ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਕੀਤੀ। ਉਨਾਂ ਕਿ ਸੁਪਰੀਮ ਕੋਰਟ ਵਿਚ ਬਹੁਤ ਕੁਝ ਗਲਤ ਹੋ ਰਿਹਾ ਹੈ।ਇਸ ਸਬੰਧੀ ਉਨਾਂ ਨੇ ਚੀਫ ਜਸਟਿਸ ਨੂੰ ਵੀ ਬੇਨਤੀ ਕੀਤੀ ਸੀ ਪਰ ਕੁਝ ਨਹੀਂ ਬਦਲਿਆ। ਜੇ ਇਸੇ ਤਰਾਂ ਚਲਦਾ ਰਿਹਾ ਤਾ ਦੇਸ ਵਿਚ ਲੋਕਤੰਤਰ ਨਹੀ ਚੱਲ ਸਕਦਾ। ਉਨਾ ਨੇ ਕਿਹਾ ਕਿ ਜੋ ਪ੍ਰੈਸ਼ ਕਾਨਰਫਸਰ ਉਹ ਕਰ ਰਹੇ ਹਨ ਤਾ ਇਹ ਕੋਈ ਆਮ ਘਟਨਾ ਨਹੀ ਹੈ ਪਰ ਸਾਨੂੰ ਅੱਜ ਪ੍ਰੈਸ਼ ਅੱਗੇ ਆਉਣਾ ਪਿਆ। ਉਹ ਇਹ ਨਹੀ ਚਹੁਦੇ ਕਿ 20 ਸਾਲ ਇਹ ਕਿਹਾ ਜਾਵੇ ਕਿ ਉਨਾਂ ਨੇ ਆਪਣੀ ਜਮੀਰ ਵੇਚ ਕਿ ਚੁੱਪੀ ਧਾਰ ਰੱਖੀ।