ਖ਼ਾਲਸਾ ਦੀਵਾਨ ਹਾਂਗਕਾਂਗ ਦੀ ਨਵੀਂ ਇਮਾਰਤ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ 6 ਨੂੰ

0
337

ਹਾਂਗਕਾਂਗ(ਪੰਜਾਬੀ ਚੇਤਨਾ) : ਹਾਂਗਕਾਂਗ ਦੇ ਇੱਕ ਸਦੀ ਤੋ ਵੀ ਵੱਧ ਪੁਰਾਣੇ ਗੁਰੁ ਘਰ ਦੀ ਨਵੀਂ ਇਮਾਰਤ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਪ੍ਰਕਾਸ਼ 6 ਨਵੰਬਰ 2022 ਹੋਣ ਤਹਿ ਹੋਇਆ ਹੈ। ਗੁਰੁ ਘਰ ਤੋ ਮਿਲੀ ਸੂਚਨਾ ਅਨੁਸਾਰ 6 ਨਵੰਬਰ ਤੋਂ 8 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਨੋਟ: ਸੰਗਤ ਨੂੰ ਸਰਕਾਰੀ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਜਾਦੀ ਹੈ।