ਹਿਮਾਚਲ ਸਰਕਾਰ ਨੇ ਲੱਭਿਆ ਵੂਹਾਨ ਵਾਇਰਸ ਦਾ ਹੱਲ

0
677

ਸ਼ਿਮਲਾ(ਪਚਬ): ਕਰੋਨਾ ਵਾਇਰਸ ਜਿਸ ਨੁੰ ਵੂਹਾਨ ਵਾਇਰਸ ਵੀ ਕਿਹਾ ਜਾਦਾ ਹੈ ਕਿੳਕਿ ਮੰਨਿਆ ਜਾਦਾ ਹੈ ਕਿ ਇਹ ਚੀਨੀ ਸਹਿਰ ਵੁਹਾਨ ਤੋ ਸੁਰੂ ਹੋਇਆ ਹੈ, ਦਾ ਹੱਲ ਹਿਮਾਚਲ ਸਰਕਾਰ ਕੋਲ ਹੈ। ਇਸ ਸਬੰਧ ਉਸ ਨੇ ਰਾਜ ਵਿਚ ਕਈ ਥਾਵਾਂ ਤੇ ਪੋਸਟਰ ਲਾਏ ਗਏ ਜਨ ਜਿਨਾਂ ਵਿਚ ਲਿਖਿਆਂ ਹੈ ਕਿ ਵੂਹਾਨ ਵਾਇਰਸ ਦਾ ਹੱਲ ਇਸ ਦੇ ਨਾਮ ਵਿਚ ਹੀ ਹੈ। ਇਸ ਨੂੰ ਇਸ ਤਰਾਂ ਬਿਆਨ ਕੀਤਾ ਗਿਆ ਹੈ।
W: WASH HANDS
U: USE MASK PROPERLY
H: HAVE TEMPERATURE CHECK REGULARLY
A: AVOID LARGE CROWS
N: NEVER TOUCH FACE WITH UNCLEAN HANDS