ਸ. ਗੁਰਦੇਵ ਸਿੰਘ ਧਾਲੀਵਾਲ ਦੀ ਅੰਤਿਮ ਅਰਦਾਸ 18 ਨੂੰ

0
417

ਹਾਂਗਕਾਂਗ(ਪੰਜਾਬੀ ਚੇਤਨਾ) :ਬੜੇ ਦੁੱਖਦਾਇਕ ਲਹਿਜ਼ੇ ਨਾਲ ਸੂਚਿਤ ਕੀਤਾ ਜਾਂਦਾ ਹੈ ਪੰਜਾਬ ਯੂਥ ਕਲੱਬ ਹਾਂਗਕਾਂਗ ਦੇ ਪਹਿਲੇ ਪ੍ਰਧਾਨ ਜਸਮੇਲ ਸਿੰਘ ਧਾਲੀਵਾਲ (ਪੱਪੂ) ਦੇ ਸਤਿਕਾਰਯੋਗ ਪਿਤਾ ਜੀ ਸ. ਗੁਰਦੇਵ ਸਿੰਘ ਧਾਲੀਵਾਲ ਪਿੰਡ ਲੁਹਾਰਾ (ਨਿਹਾਲ ਸਿੰਘ ਵਾਲਾ) ਪਿਛਲੇ ਦਿਨੀ ਹਾਂਗਕਾਂਗ ਚ ਗੁਰੂ ਚਰਨਾਂ ਚ ਜਾ ਨਿਵਾਜੇ ਸੀ, ਅੰਤਿਮ ਦਰਸ਼ਨਾਂ ਲਈ ਉਹਨਾਂ ਦੀ ਸਰੀਰਕ ਦੇਹ ਦਿਨ ਵੀਰਵਾਰ ਮਿਤੀ 16 ਦਸੰਬਰ 2021ਗੁਰੂਘਰ ਖਾਲਸਾ ਦੀਵਾਨ ਹਾਂਗਕਾਂਗ ਵਿਖੇ ਲਿਆਂਦੀ ਜਾਵੇਗੀ ਤੇ ਉਹਨਾਂ ਦੀ ਅੰਤਿਮ ਅਰਦਾਸ ਤੇ ਭੋਗ ਦਿਨ ਸ਼ਨਿਚਰਵਾਰ ਮਿਤੀ 18 ਦਸੰਬਰ 2021 ਖਾਲਸਾ ਦੀਵਾਨ ਸਿੱਖ ਟੈਂਪਲ ਹਾਂਗਕਾਂਗ ਵਿਖੇ ਬਾਅਦ ਦੁਪਹਿਰ ਪਾਇਆ ਜਾਵੇਗਾ।
ਧੰਨਵਾਦ
ਜਸਮੇਲ ਸਿੰਘ ਧਾਲੀਵਾਲ (ਪੱਪੂ)
ਫੋਨ: 9655 3905