ਸ਼ਾਟਿਨ ਵਾਲੀ ਇਮਾਰਤ ਦੇ ਕੁਝ ਵਾਸੀ ਇਕਾਤਵਾਸ ਭੇਜੇ

0
441

ਹਾਂਗਕਾਂਗ(ਪਚਬ): ਹਾਂਗਕਾਂਗ ਸਿਹਤ ਵਿਭਾਗ ਨੇ ਅੱਜ਼ ਇਕ ਅਹਿਮ ਫੈਸਲਾ ਲੈਦੇ ਹੋਏ ਸ਼ਾਟਿਨ ਸਥਿਤ ‘ਲੁੱਕ ਛੀਨ ਹਾਉਸ’ ਬਿਲਡਿਗ ਦੇ ਕੁਝ ਵਾਸੀਆ ਨੂੰ ਇਕਾਤਵਾਸ਼ ਵਿਚ ਭੇਜ ਦਿਤਾ ਹੈ। ਇਸ ਦਾ ਕਾਰਨ ਇਹ ਹੈ ਕਿ ਅਧਿਕਾਰੀਆਂ ਦਾ ਡਰ ਹੈ ਕਿ ਇਸ ਬਿਲਡਿਗ ਵਿਚ ਕਈ ਕੇਸਾਂ ਤੋਂ ਡਰ ਹੈ ਕਿ ਇਥੇ ਕਰੋਨਾ ਦੇ ਕਈ ਛੁੱਪੇ ਹੋਏ ਕੇਸ ਹੋ ਸਕਦੇ ਹਨ। ਇਸ ਤੋ ਇਵਾਲਾ ਇਸ ਬਿਲਡਿਗ ਦੇ ਸੀਵਰੇਜ਼ ਸਿਸਟਮ ਦੀ ਵੀ ਜਾਂਚ ਕੀਤੀ ਰਹੀ ਹੈ ਕਿ ਕੀ ਇਸ ਰਾਹੀ ਹੀ ਕਰੋਨਾ ਕੇਸ ਇਸ ਬਿਲਡਿਗ ਵਿਚ ਇਕ ਤੋਂ ਦੂਜੇ ਨੂੰ ਹੋ ਰਹੇ ਹਨ।