ਮੋਦੀ ਦੇ ਘਰੇਲੂ ਜ਼ਿਲ੍ਹੇ ‘ਚ ਹਾਰੀ ਭਾਜਪਾ

0
496

ਵਦਨਗਰ (ਗੁਜਰਾਤ) – ਗੁਜਰਾਤ ਚੋਣਾਂ ‘ਚ ਭਾਜਪਾ ਭਾਵੇਂ ਜਿੱਤ ਗਈ ਹੈ, ਪਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਣੇ ਸ਼ਹਿਰ ਵਡਨਗਰ ‘ਚ ਪੈਂਦੇ ਵਿਧਾਨ ਸਭਾ ਹਲਕੇ ਉਂਝਾ ਦੀ ਸੀਟ ਹਾਰ ਗਈ ਹੈ । ਇਹ ਸੀਟ ਕਾਂਗਰਸ ਦੀ ਆਸ਼ਾਬੇਨ ਪਟੇਲ ਨੇ ਭਾਜਪਾ ਦੇ ਪੰਜ ਵਾਰ ਵਿਧਾਇਕ ਰਹੇ ਨਰਾਇਨਭਾਈ ਪਟੇਲ ਨੂੰ ਹਰਾ ਕੇ ਜਿੱਤੀ । ਆਸ਼ਾਬੇਨ ਨੇ ਨਰਾਇਨਭਾਈ ਨੂੰ 19529 ਵੋਟਾਂ ਦੇ ਫਰਕ ਨਾਲ ਹਰਾਇਆ।