ਬਜਟ 2019-20

0
210

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਜਾਰੀ ਕੀਤਾ ਦੇਸ਼ ਦਾ ਵਹੀ ਖਾਤਾ ਸੰਸਦ ‘ਚ ਹੋਇਆ ਪਾਸ

–  ਪੈਟਰੋਲ ਤੇ ਡੀਜ਼ਲ ਹੋਵੇਗਾ ਮਹਿੰਗਾ, ਐਕਸਾਈਜ਼ ਡਿਊਟੀ ਵਧੀ

–  ਸੋਨਾ ਹੋਵੇਗਾ ਮਹਿੰਗਾ, ਕਸਟਮ ਡਿਊਟੀ 2.5 ਫੀਸਦੀ ਵਧੀ

– ਮਹਿੰਗੇ ਹੋਣਗੇ ਵਾਹਨ ਪਾਰਟਸ ਤੇ ਸਿੰਥੈਟਿਕ ਰਬੜ, ਕਸਟਮ ਡਿਊਟੀ ਵਧੀ

–  ਹੁਣ ਪੈਨ ਦੇ ਬਿਨਾਂ ਆਧਾਰ ਨਾਲ ਵੀ ਕਰ ਸਕੋਗੇ ਇਨਕਮ ਟੈਕਸ ਫਾਈਲ

– PSU ਬੈਂਕਾਂ ਲਈ ਵੱਡਾ ਐਲਾਨ, ਲੋਨ ਮਿਲਣਾ ਹੋ ਸਕਦੈ ਸੌਖਾ

– ਐੱਨ. ਆਰ. ਆਈਜ਼ ਦਾ ਵੀ ਬਣੇਗਾ ਆਧਾਰ ਕਾਰਡ 

– 1,2,5,10 ਅਤੇ 20 ਰੁਪਏ ਦੇ ਨਵੇਂ ਸਿੱਕੇ ਹੋਣਗੇ ਜਾਰੀ

–  ਮਿਡਲ ਕਲਾਸ ਨੂੰ ਤੋਹਫਾ, ਇਨਕਮ ਟੈਕਸ ‘ਚ ਛੋਟ 5 ਲੱਖ ਰੁਪਏ ਬਰਕਰਾਰ

–  ਕਾਰਪੋਰੇਟਾਂ ਨੂੰ ਵੱਡੀ ਰਾਹਤ, ਟੈਕਸ ‘ਚ 5 ਫੀਸਦੀ ਹੋਈ ਕਟੌਤੀ

–  ਇਲੈਕਟ੍ਰਿਕ ਵਾਹਨ ਹੋਣਗੇ ਸਸਤੇ, 5 ਫੀਸਦੀ ਹੋਈ ਜੀ. ਐੱਸ. ਟੀ. ਦਰ

–  ਕਾਰਪੋਰੇਟਾਂ ਨੂੰ ਵੱਡੀ ਰਾਹਤ, ਟੈਕਸ ‘ਚ 5 ਫੀਸਦੀ ਹੋਈ ਕਟੌਤੀ

– ਰੇਲਵੇ ‘ਚ PPP(ਪਬਲਿਕ ਪ੍ਰਾਈਵੇਟ ਪਾਰਟਨਰ) ਮਾਡਲ ਦਾ ਇਸਤੇਮਾਲ ਕਰਾਂਗੇ – ਵਿੱਤੀ ਮੰਤਰੀ

–  ਮੀਡੀਆ, ਹਵਾਈ ਅਤੇ ਬੀਮਾ ਖੇਤਰ ‘ਚ FDI ਵਧਾਉਣ ਦਾ ਪ੍ਰਸਤਾਵ – ਵਿੱਤ ਮੰਤਰੀ

– ਬਜਟ ਦੌਰਾਨ ਸੈਂਸੈਕਸ ‘ਚ ਗਿਰਾਵਟ, ਨਿਫਟੀ 11,900 ਤੋਂ ਥੱਲ੍ਹੇ ਡਿੱਗਾ

– ਜਲ ਜੀਵਨ ਮਿਸ਼ਨ : ਹਰ ਘਰ ਜਲ ਯੋਜਨਾ ਦਾ ਐਲਾਨ

– ਪੀ.ਐੱਮ. ਆਵਾਸ ਯੋਜਨਾ ਦੇ ਅਧੀਨ 2022 ਤੱਕ ਗਰੀਬਾਂ ਲਈ 1.95 ਕਰੋੜ ਘਰ ਬਣਾਉਣ ਦਾ ਟੀਚਾ 

– 3 ਕੋਰੜ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ – ਵਿੱਤ ਮੰਤਰੀ

– ਇਲੈਕਟ੍ਰਿਕ ਵਾਹਨ ਖਰੀਦ ‘ਤੇ ਵੱਡੀ ਛੋਟ ਮਿਲੇਗੀ

– ਭਰੋਸਾ ਹੋਵੇ ਤਾਂ ਰਸਤਾ ਨਿਕਲ ਆਉਂਦਾ ਹੈ, ਵਿੱਤੀ ਮੰਤਰੀ ਨੇ ਪੜਿਆ ਸ਼ੇਰ