ਚਿੱਟਾ ਪਾਊਡਰ ਮਿਲਣ ਤੋ ਬਾਅਦ ਅਮਰੀਕੀ ਕੋਸਲੇਟ ਖਾਲੀ ਕਰਵਾਇਆ

0
675

ਹਾਂਗਕਾਂਗ(ਗਰੇਵਾਲ): ਅੱਜ ਸਵੇਰੇ ਹਾਂਗਕਾਂਗ ਸਥਿਤ ਅਮਰੀਕੀ ਕੋਸਲਟੇਰ ਵਿਚ ਇੱਕ ਚਿੱਠੀ ਰਾਹੀ ਮਿਲੇ ਚਿੱਟੇ ਪਾਊਡਰ ਤੋ ਬਾਅਦ ਕੋਸਲੇਟ ਦੀ ਇਮਾਰਤ ਨੂੰ ਖਾਲੀ ਕਰਵਾ ਦਿੱਤਾ ਗਿਆ। ਪੁਲੀਸ ਵਿੱਚ ਦੀ ਹੋਰ ਜਾਂਚ ਕਰ ਰਹੀ ਹੈ। ਇਸ ਦੌਰਾਨ ਕੋਸਲੇਟ ਅਧਿਕਾਰੀਆਂ ਅਨੁਸਾਰ ਕੋਸਲੇਟ ਅੱਜ ਸਾਰਾ ਦਿੰਨ ਬੰਦ ਰਹੇਗਾ। ਕੱਲ ਸਭ ਕੰਮ ਆਮ ਵਾਂਗ ਹੋਣ ਦੀ ਗੱਲ ਕਹੀ ਗਈ ਹੈ। ਦੁਨੀਆਂ ਭਰ ਵਿਚ ਅਮਰੀਕੀ ਕੋਸਲੇਟ ਅੱਤਵਾਦੀਆਂ ਦੇ ਨਿਸ਼ਾਨੇ ਤੇ ਰਹੇ ਹਨ ਤੇ ਇਨਾਂ ਦੀ ਸੁਰੱਖਿਆ ਵੱਲ਼ ਵਿਸ਼ੇਸ ਧਿਆਨ ਦਿੱਤਾ ਜਾਦਾ ਹੈ।