ਕਰੋਨਾ ਕਾਰਨ ਹਾਂਗਕਾਂਗ ਚ’ ਮੌਤਾਂ ਦੀ ਗਿਣਤੀ 3 ਹੋਈ

0
362

ਹਾਂਗਕਾਂਗ(ਪਚਬ):ਕੋਰਾਨਾ ਵਾਇਰਸ ਕਾਰਨ ਐਤਵਾਰ ਨੂੰ ਇਕ 76ਔਰਤ ਦੀ ਮੌਤ ਹੋ ਗਈ, ਇਸ ਨਾਲ ਕੋਰਨਾ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 3 ਹੋ ਗਈ ਹੈ। ਇਸ ਔਰਤ ਦਾ ਪਤੀ ਵੀ ਇਸ ਬਿਮਾਰੀ ਤੋਂ ਪੀੜਤ ਹੈ ਅਤੇ ਇਸ ਸਮੇਂ ਹਸਪਤਾਲ ਵਿਚ ਇਲਾਜ਼ ਅਧੀਨ ਹੈ। ਸਿਹਤ ਵਿਭਾਗ ਅਨੁਸਾਰ ਹਾਂਗਕਾਂਗ ਵਿਚ ਇਸ ਬਿਾਮਰੀ ਤੋਂ ਪੜਿਤ ਲੋਕਾਂ ਦੀ ਗਿਣਤੀ 114 ਹੋ ਗਈ ਹੈ। ਇਸੇ ਦੌਰਨਾ ਕੱਲ ਤਿਨ ਸੂਈ ਇਲਾਕੇ ਵਿਚ ਪੰਜਾਬੀ ਭਾਈਚਾਰੇ ਵੱਲੋਂ ਕਰੋਨਾ ਤੋਂ ਬਚਾਓ ਲਈ ਸਮੰਗਰੀ ਵੰਡੀ ਗਈ। ਇਸ ਤੋ ਪਹਿਲਾ ਵੀ ਪੰਜਾਬੀ ਇਸ ਬਿਮਾਰੀ ਤੋ ਬਚਾਓ ਲਈ ਵੱਖ ਵੱਖ ਥਾਵਾਂ ਤੇ ਸਮੰਗਰੀ ਵੰਡ ਚੁੱਕੇ ਹਨ।