ਇੱਕ ਹੋਰ ਲੋਕਲ ਕਰੋਨਾ ਕੇਸ

0
282

ਹਾਂਗਕਾਂਗ(ਪਚਬ): ਹਾਂਗਕਾਂਗ ਸਿਹਤ ਵਿਭਾਗ ਅਨੁਸਾਰ ਅੱਜ ਇਕ ਹੋਰ ਕਰੋਨਾ ਕੇਸ ਉਸੇ ਸ਼ਾਟਿਨ ਵਾਲੀ ਬਿਲਡਿੰਗ ਵਿਚ ਮਿਲਿਆ ਹੈ ਜਿਥੇ ਪਹਿਲਾਂ ਵੀ ਕਈ ਕੇਸ ਹੋ ਚੁਕੇ ਹਨ। ਇਸ ਤੋ ਇਵਾਲਾ 5 ਵਿਅਕਤੀ ਜੋ ਕੱਲ ਬੰਗਲਾਦੇਸ਼ ਤੋਂ ਆਏ ਹਨ ਉਹ ਵੀ ਕਰੋਨਾ ਪੀੜਤ ਪਾਏ ਗਏ ਹਨ।ਸ਼ਾਟਿਨ ਵਾਲੀ ‘ਲੁੱਕ ਛੀਨ ਹਾਉਸ’ ਬਿਲਡਿਗ ਵਿਚ ਰਹਿਦੇ ਹਰ ਇੱਕ ਦਾ ਕਰੋਨਾ ਟੈਸਟ ਸਿਹਤ ਵਿਭਾਗ ਕਰ ਰਿਹਾ ਹੈ। ਇਸ ਤੋਂ ਇਲਾਵਾ ਇਸ ਬਿਲਡਿੰਗ ਨੂੰ ਫਿਰ ਕਿਟਾਣੂ ਰਹਿਤ ਕੀਤਾ ਗਿਆ ਹੈ।