ਖ਼ਾਲਸਾ ਦੀਵਾਨ ਹਾਂਗਕਾਂਗ ਦੀ ਨਵੀਂ ਕਮੇਟੀ ਚੁਣੀ, ਨਿਰਮਲ ਸਿੰਘ ਪਟਿਆਲਾ ਪ੍ਰਧਾਨ ਬਣੇ

0
485

ਹਾਂਗਕਾਂਗ(ਪ ਚ ਬ ) : ਹਰ ਸਾਲ ਦੀ ਤਰਾਂ ਹੀ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਦੀ ਪ੍ਰਬੰਧਕ ਕਮੇਟੀ ਦੀ ਚੋਣ ਪਰਚੀ ਰਹੀ ਹੋਈ| ਸਾਲ 2022-23 ਲਈ ਕਮੇਟੀ ਇਸ ਪ੍ਰਕਾਰ ਹੈ:

ਪ੍ਰਧਾਨ : ਨਿਰਮਲ ਸਿੰਘ ਪਟਿਆਲਾ
ਮੀਤ ਪ੍ਰਧਾਨ: ਅਮਰੀਕ ਸਿੰਘ ਕਲਿਆਣਪੁਰ
ਸੈਕਟਰੀ : ਬਲਜੀਤ ਸਿੰਘ ਕੱਕੜਤਰੀਨ
ਖਜਾਨਚੀ : ਜਗਜੀਤ ਸਿੰਘ ਸੰਧੂ
ਲੰਗਰ ਸੈਕਟਰੀ : ਸੁਖਰਾਜ ਸਿੰਘ ਕਲਿਆਣਪਰ
ਐਡੀਟਰ 1: ਦੀਪ ਸਿੰਘ ਫੂਲ
ਐਡੀਟਰ 2: ਰਜਿੰਦਰ ਸਿੰਘ ਪੱਟੀ
ਲਾਇਬ੍ਰੇਰੀਅਨ : ਪ੍ਰਿਤਪਾਲ ਸਿੰਘ ਸੋਢੀ

ਮੈਬਰ:
ਦਵਿੰਦਰ ਸਿੰਘ ਮੁੱਛਲ
ਗੁਰਪਾਲ ਸਿੰਘ ਬੋਪਾਰਾਏ
ਜਗਸੀਰ ਸਿੰਘ ਸਮਾਧ ਭਾਈਕੇ

ਜੋਬਨਜੀਤ ਸਿੰਘ ਠੱਠੀਖਾਰਾ
ਦਰਸ਼ਨ ਸਿੰਘ ਪਿੱਥੋ