ਮੁੰਬਈ ‘ਚ ਛੋਟੇ ਜਹਾਜ ਨੂੰ ਹਾਦਸਾ, 4 ਮੌਤਾਂ

0
231

ਮੁੰਬਈ : ਮੁੰਬਈ ‘ਚ ਇਕ ਚਾਰਟਰਡ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਮਿਲਿਆ ਹੈ। ਇਹ ਜਹਾਜ਼ ਹਾਦਸਾਗ੍ਰਸਤ ਹੋ ਕੇ ਘਾਟਕੋਪਰ ਇਲਾਕੇ ‘ਚ ਇਕ ਇਮਾਰਤ ‘ਤੇ ਡਿਗ ਗਿਆ । ਇਸ ਹਾਦਸੇ ਦੀ ਖ਼ਬਰ ਮਿਲਦਿਆ ਹੀ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਦੁਰਘਟਨਾ ਵਾਲੇ ਥਾਂ ‘ਤੇ ਪਹੁੰਚ ਗਈਆਂ ਹਨ।