5000 ਹਜਾਰ ਦੇ ਈ-ਵਾਊਚਰ ਮਿਲਣਗੇ ਅਗਸਤ ਵਿੱਚ

0
319

ਹਾਂਗਕਾਂਗ(ਪਚਬ): ਹਾਂਗਕਾਂਗ ਸਰਕਾਰ ਵੱਲੋ ਕਰੋਨਾ ਕਾਰਨ ਲੋਕਾਂ ਨੂੰ ਹੋਏ ਆਰਥਕ ਨੁਕਸਾਨ ਦੀ ਪੂਰਤੀ ਲਈ ਦਿਤੇ ਜਾਣ ਵਾਲੇ ਈ-ਵਾਊਚਰ ਦੀ ਬਾਕੀ 5000 ਦੀ ਰਾਸ਼ੀ ਅਗਸਤ 7 ਤੋਂ ਮਿਲਣੀ ਸੁਰੂ ਹੋਵੇਗੀ। ਇਹ ਰਾਸੀ ਉਸ 10,000 ਦਾ ਬਾਕੀ ਹਿੱਸਾ ਹੈ ਜਿਸ ਵਿਚੋਂ 5000 ਪਹਿਲਾਂ ਲੋਕਾਂ ਨੂੰ ਦਿਤਾ ਜਾ ਚੁੱਕਾ ਹੈ। ਇਸ ਵਾਰ ਉਹ ਲੋਕ ਜੋ ਜਲਦੀ ਹਾਂਗਕਾਂਗ ਪੱਕੇ ਹੋਣ ਵਾਲੇ ਹਨ ਅਤੇ ਇਥੇ ਵਿਦਿਆਰਥੀ ਵੀਜਾ ਤੇ ਆਏ ਲੋਕਾਂ ਨੂੰ ਵੀ 5000 ਡਾਲਰ ਮਿਲਣਗੇ। Home | Consumption Voucher Scheme