ਸਲਾਨਾ ਸਮਰ ਕੈਂਪ 4 ਅਗਸਤ ਨੂੰ

0
533

ਹਾਂਗਕਾਂਗ (ਪਚਬ): ਹਰ ਸਾਲ ਦੀਆਂ ਤਰਾਂ ਹੀ ਇਸ ਵਾਰ ਵੀ ਸਲਾਨਾ ਸਮਰ ਕੈਪ 4 ਅਗਸਤ ਦਿਨ ਸਨਿਚਾਰਵਾਰ ਨੂੰ ਲੱਗ ਰਿਹਾ ਹੈ। ਵੂ ਕੁਆਈ ਸ਼ਾਅ ਯੂਥ ਪਿੰਡ, ਮਾਂ ਓ ਸ਼ਾਨ ਵਿਖੈ ਇਹ ਕੈਪ ਸਵੇਰੇ 9 ਵਜੇ ਸੁਰੂ ਹੋ ਕੇ 5 ਵਜੇ ਸਮਾਪਤ ਹੋਵੇਗਾ।ਇਸ ਕੈਪ ਦੀ ਫੀਸ 100 ਡਾਲਰ ਹੈ ਪਰ ਇਸ ਦੀ ਸਿਰਫ ਅੱਧੀ ਫੀਸ ਸਿਰਫ 50 ਡਾਲਰ ਦੇਣੀ ਹੋਵੇਗੀ। ਹੋਰ ਜਣਕਾਰੀ ਲਈ ਗੁਰੁ ਘਰ ਤੋ ਜਿਆਦਾ ਜਾਣਕਾਰੀ ਲਈ ਜਾ ਸਕਦੀ ਹੈ।ਇਸ ਕੈਪ ਵਿਚ ਮੁੰਬਈ ਤੋ ਭਾਈ ਭੁਪਿੰਦਰ ਸਿੰਘ ਕੋਹਲੀ (ਬੈਕਰ) ਖਾਸ ਮਹਿਮਾਨ ਵਜੋਂ ਲੈਕਚਰ ਦੇਣਗੇ।