ਵਿਸਾਖੀ ਖੇਡ ਮੇਲਾ 9 ਨੂੰ

0
119

ਹਾਂਗਕਾਂਗ ਵਿੱਚ ਗੁਰਦੁਆਰਾ ਖ਼ਾਲਸਾ ਦੀਵਾਨ ਵਲੋਂ ਸਲਾਨਾ ਵਿਸਾਖੀ ਖੇਡ ਮੇਲਾ 9 ਅਪ੍ਰੈਲ ਨੂੰ ਹੈਪੀ ਵੈਲੀ ਦੇ ਖੇਡ ਮੈਦਾਨਾਂ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇਸ ਵਾਰ ਰੱਸਾਕਸ਼ੀ, ਦੌੜਾਂ, ਫੁੱਟਬਾਲ, ਹਾਕੀ ਤੋਂ ਇਲਾਵਾ ਕਾਫੀ ਰੌਚਕ ਪੁਰਾਤਨ ਖੇਡਾਂ ਜਿਵੇਂ ਬਾਂਦਰ ਕੀਲਾ, ਖੋ-ਖੋ, ਮਟਕਾ ਦੌੜ ਆਦਿ ਵੀ ਕਰਵਾਈਆਂ ਜਾ ਰਹੀਆਂ ਹਨ।
ਖ਼ਾਲਸਾ ਦੀਵਾਨ ਵਲੋਂ ਆਪ ਸਭ ਨੂੰ ਹੁੰਮ-ਹੁੰਮਾ ਕੇ ਪਹੁੰਚਣ ਅਤੇ ਖੇਡਾਂ ਵਿੱਚ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਜਾ ਰਹੀ ਹੈ।