ਪਾਕਿਸਤਾਨ ਤੋਂ ਪਰਤੀ ਔਰਤ ਦਾ ਕੋਰਨਾ ਟੈਸਟ ਪਾਜ਼ੇਟਿਵ

0
392

ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਵਿਚ ਪਿਛਲੇ 3 ਦਿਨਾਂ ਵਿਚ ਕਰੋਨਾ ਦੇ ਕੇਸਾਂ ਵਿਚ ਆਈ ਖੜੌਤ ਅੱਜ ਟੱਟ ਗਈ ਜਦ ਪਾਕਿਸਤਾਨ ਤੋਂ ਆਈ ਔਰਤ ਦਾ ਕਰੋਨਾ ਟੈਸਟ ਪਾਜ਼ੇਟਿਵ ਆ ਗਿਆ। ਇਸ ਨੂੰ ਫੋਥਾਨ ਇਕਾਂਤਵਾਸ ਸੈਟਰ ਤੋਂ ਛਿਨ ਵਾਨ ਹਸਪਤਾਲ ਭੇਜ ਦਿਤਾ ਗਿਆ। ਇਸ 73 ਸਾਲਾ ਔਰਤ ਦੇ ਕੇਸ ਤੋਂ ਬਾਅਦ ਹਾਂਗਕਾਂਗ ਵਿਚ ਕੁਲ ਕਰੋਨਾ ਕੇਸਾਂ ਦੀ ਗਿਣਤੀ 1056 ਹੋ ਗਈ ਹੈ।