ਖਾਲਸਾ ਦੀਵਾਨ ਹਾਂਗਕਾਂਗ ਵਿਖੇ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ

0
667

01ਅਕਤੂਬਰ ਦਿਨ ਐਤਵਾਰ  ਸਰਦਾਰ ਸੁੱਖਾ ਸਿੰਘ ਗਿੱਲ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ਹੋਈ।

01ਅਕਤੂਬਰ ਦਿਨ ਐਤਵਾਰ  ਸਰਦਾਰ ਸੁੱਖਾ ਸਿੰਘ ਗਿੱਲ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ਹੋਈ।

 ਅਵਤਾਰ ਸਿੰਘ ਜੀ ਦੀ ਯਾਦ ਵਿਚ ਸ੍ਰੀ ਸਹਿਜ ਪਾਠ ਸਾਹਿਬ ਅਰੰਭ ਹੋਣਗੇ।

02 ਅਕਤੂਬਰ ਦਿਨ ਸੋਮਵਾਰ  ਬਲਵੰਤ ਸਿੰਘ ਪਰਿਵਾਰ ਬਰਾੜ ਪਰਿਵਾਰ ਵੱਲੋਂ ਅਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ ਹੋਵੇਗੀ।

 ਸਰਦਾਰ ਮੁਖਤਾਰ ਸਿੰਘ ਜੀ ਵੱਲੋਂ ਆਪ ਕੀਤੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।

04 ਅਕਤੂਬਰ  ਦਿਨ ਬੁੱਧਵਾਰ  ਕੁਲਦੀਪ ਕੌਰ ਜੀ ਦੀ ਤੰਦਰਸਤੀ ਲਈ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਅਤੇ ਗੁਰੂ ਕੇ ਲੰਗਰ ਦੀ ਸੇਵਾ ਹੋਵੇਗੀ।

6 ਅਕਤੂਬਰ  ਦਿਨ ਸ਼ੁਕਰਵਾਰ  ਮੱਖਣ ਸਿੰਘ ਟਾਰਕ ਦੀ ਯਾਦ ਵਿਚ ਸਮੂੰਹ ਰਿਸ਼ਤੇਦਾਰਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦੇ ਭੋਗ 8 ਅਕਤੂਬਰ ਦਿਨ ਐਤਵਾਰ ਨੁੰ ਪਾਏ ਜਾਣਗੇ ਅਤੇ ਗੁਰੂ ਕੇ ਲੰਗਰ ਦੀ ਸੇਵਾ ਹੋਵੇਗੀ।

 ਬੀਬੀ ਰਾਣੀ ਪੰਨੂੰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਵੇਸਣ ਦੀਆਂ ਪਿੰਨੀਆਂ ਦੀ ਸੇਵਾ ਹੋਵੇਗੀ।

7 ਅਕਤੂਬਰ  ਦਿਨ ਸ਼ਨੀਚਰਵਾਰ  ਬੀਬੀਆਂ ਦੀ ਸੰਗਤ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਅਰੰਭ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣਗੇ।

 ਸਰਦਾਰ ਜਗਜੀਤ ਸਿੰਘ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ ਹੋਵੇਗੀ। ਸਮਾਂ  10 ਵਜੇ ਸਵੇਰ

8 ਅਕਤੂਬਰ ਦਿਨ ਐਤਵਾਰ  ਸਰਬਜੀਤ ਸਿੰਘ ਵਈ ਪੂਈ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਅਰੰਭ ਹੋਣਗੇ।

ਇਤਿਹਾਸਕ ਦਿਹਾੜੇ ਅਤੇ ਗੁਰਪੁਰਬ:7 ਅਕਤੂਬਰ  ਦਿਨ ਸ਼ਨੀਚਰਵਾਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਹੈ।