ਕੇਵਲ ਸਿੰਘ ‘ਢੋਟੀਆਂ’ ਦਾ ਅਤਿਮ ਸੰਸਕਾਰ 23 ਨੂੰ

0
762

ਹਾਂਗਕਾਂਗ (ਪਚਬ): ਪਿਛਲੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਸ: ਕੇਵਲ ਸਿੰਘ ‘ਗਿੱਲ’ ਜਿਨਾਂ ਨੂੰ ਉਨਾਂ ਦੇ ਪਿੰਡ ਢੋਟੀਆਂ ਕਰਕੇ ਵੀ ਜਾਣਿਆ ਜਾਦਾ ਸੀ, ਦਾ ਅੰਤਿਮ ਸੰਸ਼ਕਾਰ, ਸੁਕਰਵਾਰ ਮਿਤੀ 23 ਜੂਨ 2018 ਨੂੰ ਬਾਅਦ ਦੁਪਿਹਰ 2.30 ਵਜੇ ਕੀਤਾ ਜਾਵੇਗਾ। ਇਸੇ ਸ਼ਾਮ ਨੂੰ ਉਨਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ 5 ਵਜੇ ਪਾਏ ਖਾਲਸਾ ਦੀਵਾਨ ਹਾਂਗਕਾਂਗ ਵਿਖੇ ਪਾਏ ਜਾਣਗੇ।