ਹਾਂਗਕਾਂਗ ਆਈ ਡੀ ਬਦਲਣ ਸਬੰਧੀ ਨਵੀਂ ਸਮਾਂ-ਸ਼ਾਰਣੀ ਜਾਰੀ

0
1277

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਕਰੋਨਾਂ ਦੇ ਚਲਦੇ ਪਿਛਲੇ ਦਿਨੀ ਬਹੁਤ ਸਾਰੇ ਸਰਕਾਰੀ ਦਫਤਰ ਬੰਦ ਕਰ ਦਿਤੇ ਗਏ ਸਨ ਤੇ ਇਹ ਦਫਤਰ ਹੁਣ ਦੁਬਾਰਾ ਖੁੱਲ ਰਹੇ ਹਨ । ਇਸੇ ਕਾਰਨ ਹਾਂਗਕਾਂਗ ਆਈ ਡੀ ਕਾਰਡ ਬਦਲਣ ਦਾ ਕੰਮ ਵੀ ਰੋਕ ਦਿਤਾ ਗਿਆ ਸੀ ਜੋ ਹੁਣ ਮੁੜ ਸੁਰੂ ਹੋ ਗਿਆ ਹੈ। ਇਸੇ ਦੌਰਾਨ ਹਾਂਗਕਾਂਗ ਇਮੀਗਰੇਸ਼ਨ ਵਿਭਾਗ ਨੇ ਇਨਾਂ ਕਾਰਡਾਂ ਨੂੰ ਬਦਲਣ ਦੀ ਨਵੀਂ ਸਮਾਂ-ਸ਼ਾਰਣੀ ਜਾਰੀ ਕੀਤੀ ਹੈ ਜੋ ਹੇਠ ਲਿਖੇ ਅਨੁਸਾਰ ਹੈ। ਇਸ ਤੋਂ ਇਲਾਵਾ ਹੋਰ ਜਾਣਕਾਰੀ ਵੈਬ ਸਾਈਟ www.smartid.gov.hk ਤੋਂ ਲਈ ਜਾ ਸਕਦੀ ਹੈ।