ਖਾਲਸਾ ਦੀਵਾਨ ਦੀ ਨਵੀਂ ਪ੍ਰਬੰਧਕੀ ਕਮੇਟੀ ਬਣੀ, ਭਗਤ ਸਿੰਘ ‘ਫੂਲ’ ਹੋਣਗੇ ਪ੍ਰਧਾਨ

0
259

ਹਾਂਗਕਾਂਗ(ਪੰਜਾਬੀ ਚੇਤਨਾ): ਹਰ ਵਾਰ ਦੀ ਤਰਾਂ ਹੀ ਖਾਲਸਾ ਦੀਵਾਨ ਹਾਂਗਕਾਂਗ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਬੀਤੇ ਕੱਲ (ਮਈ ਦੇ ਦੂਜੇ ਐਤਵਾਰ) ਹੋਈ। ਇਸ ਵਿਚ ਪਰਚੀਆਂ ਰਾਹੀ ਹੇਠ ਲਿਖੀ ਕਮੇਟੀ(2023-24) ਚੁਣੀ ਗਈ:
ਪ੍ਰਧਾਨ: ਭਗਤ ਸਿੰਘ ‘ਫੂਲ’
ਸੈਕਟਰੀ: ਜਗਸੀਰ ਸਿੰਘ ‘ਸਮਾਧ ਭਾਈਕੇ’
ਮੀਤ ਪ੍ਰਧਾਨ: ਸੁਖਦੇਵ ਸਿੰਘ ਬਰਾੜ ‘ਚੰਦ ਨਵੇਂ’
ਖਜਾਨਚੀ: ਮਨਦੀਪ ਸਿੰਘ ‘ਹੁੰਦਲ’
ਲੰਗਰ ਸਕੱਤਰ: ਆਤਮਾ ਸਿੰਘ ‘ਦਾਸੂਵਾਲ’
ਲਾਇਬ੍ਰੇਰੀਅਨ: ਪ੍ਰਿਤਪਾਲ ਸਿੰਘ ‘ਸੋਢੀਵਾਲ’
ਆਡੀਟਰ: ਰਜਿੰਦਰ ਸਿੰਘ ‘ਪੱਟੀ’
ਆਡੀਟਰ: ਗੁਰਵਿੰਦਰ ਸਿੰਘ ‘ਦਦੇਹਰ ਸਾਹਿਬ’
ਮੈਬਰ: ਫਤਿਹ ਸਿੰਘ ‘ਧਾਲੀਵਾਲ’, ਅਮਰਜੀਤ ਸਿੰਘ ‘ਬਿਲਾਸਪੁਰ’, ਬਲਜੀਤ ਸਿੰਘ ‘ਪੱਟੀ’ ਬਲਦੇਵ ਸਿੰਘ ‘ਠੱਠੀਖਾਰਾ’, ਜਤਿੰਦਰ ਸਿੰਘ ‘ਡੁਗਰੀ’
ਨਵੀ ਬਣੀ ਪ੍ਰਬੰਧਕੀ ਕਮੇਟੀ ਨੂੰ ਪੰਜਾਬੀ ਚੇਤਨਾ ਵੱਲੋਂ ਲੱਖ-ਲੱਖ ਵਾਧਾਈ!