ਵਿਜੇ ਮਾਲੀਆ ਫਿਰ ਸੇਹਰਾ ਬੰਨਣ ਲਈ ਤਿਆਰ?

0
552

ਲੰਡਨ: ਭਾਰਤੀ ਬੈਕਾਂ ਦਾ ਕਈ ਕ੍ਰੌੜ ਲੈ ਕੇ ਇਗਲੈਡ ਵਿਚ ਭੱਜੇ ਵਿਜੇ ਮਾਲੀਆ ਬਾਰੇ ਤਾਜ਼ਾ ਖਬਰਾਂ ਨੇ ਚਰਚਾ ਛੇੜ ਦਿੱਤੀ ਹੈ॥ ਪਤਾ ਲੱਗਾ ਹੈ ਕਿ ਉਹ ਤੀਜੀ ਵਾਰ ਸੇਹਰਾ ਬੰਨਣ ਦੀਆਂ ਤਿਆਰੀਆਂ ਕਰ ਰਹੇ ਹਨ ਅਤੇ ਉਹਨਾਂ ਦੇ ਹੋਣ ਵਾਲੀ ਦੁਲਹਨ ਨਾਲ ਵਿਜੇ ਦੀ ਮੁਲਕਾਤ ਉਸ ਵੇਲੇ ਹੋਈ ਸੀ ਜਦ ਉਹ ਕਿੰਗ ਫਿਸਰ ਏਅਰ ਲਾਈਨ ਵਿਚ ਬਤੌਰ ਏਅਰ ਹੋਸਟਸ ਕੰਮ ਕਰਨ ਆਈ ਸੀ। ਇਸ ਤੋ ਬਾਅਦ ਉਨਾਂ ਦੀ ਨੇੜਤਾ ਵਧਦੀ ਗਈ ਤੇ ਜਦ ਮਾਰਚ 2016 ਵਿਚ ਮਾਲੀਆ ਬਦੇਸ਼ ਭੱਜਾ ਇਸ ਇਹ ਪਿੰਕੀ ਲਾਲਬਾਨੀ ਨਾਮ ਦੀ ਉਸ ਦੀ ਗਰਲ ਫਰੈਡ ਵੀ ੳਸ ਦੇ ਨਾਲ ਹੀ ਸੀ ਤੇ ਉਸ ਸਮੇ ਤੋ ਹੀ ਉਹ ਦੋਵੇ ਲੰਡਨ ਦੇ ਨੇੜੈ ਮਾਲੀਆ ਦੇ ਘਰ ਵਿਚ ਰਹਿ ਰਹੇ ਹਨ ਤੇ ਉਨਾਂ ਨੂੰ ਅਕਸਰ ਇਕੱਠੇ ਦੇਖਿਆ ਜਾਦਾ ਹੈ।