ਕਰੋਨਾ ਕਾਰਨ 2 ਮਾਰਕੀਟਾਂ ਬੰਦ

0
261

ਹਾਂਗਕਾਂਗ(ਪਚਬ):ਹਾਂਗਕਾਂਗ ਵਿਚ ਪਿਛਲੇ 10 ਦਿਨਾਂ ਤੋ ਕੋਰਨਾ ਦਾ ਨਵਾਂ ਦੌਰ ਸੁਰੂ ਹੋ ਗਿਆ ਹੈ ਜੋ ਕਿ ਕਾਫੀ ਗਭੀਰ ਲੱਗ ਰਿਹਾ ਹੈ। ਬਹੁਤ ਸਾਰੇ ਮਰੀਜ਼ਾ ਦੇ ਕਰੋਨਾ ਸਰੋਤ ਦਾ ਪਤਾ ਨਹੀ ਲੱਗ ਰਿਹਾ। ਇਸੇ ਦੌਰਾਨ ਅੱਜ 2 ਮਾਰਕੀਟਾਂ ਨੂੰ 14 ਦਿਨਾਂ ਲਈ ਬੰਦ ਕਰਨ ਦਾ ਹੁਕਮ ਦਿਤਾ ਗਿਆ ਹੈ। ਇਸ ਦੌਰਾਨ ਇਨਾਂ ਨੂੰ ਕਿਟਣੂ ਰਹਿਤ ਕੀਤਾ ਜਾਵੇਗਾ। ਸਿਹਤ ਵਿਭਾਗ ਨੇ ਇਨਾਂ ਥਾਵਾਂ ਤੇ ਜਾਣ ਵਾਲੋਂ ਲੋਕਾਂ ਨੂੰ 14 ਦਿਨ ਲਈ ਇਕਾਤਵਾਸ਼ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਇਸ ਮਾਰਕੀਟਾਂ ਹਨ:Ngau Chi Wan Market and Pei Ho Street Market.