ਸਲਵਾਰ ਕਮੀਜ਼ ਪਾ ਕੇ ਰਿੰਗ ਚ’ ਉਤਰੀ ਕਵਿਤਾ ਦੇਵੀ

0
513

ਗ੍ਰੇਟ ਖਲੀ ਦਾ ਨੂੰ ਹਰ ਕੋਈ ਜਾਣਦਾ ਹੈ ਕਿ ਉਹ ਪਹਿਲਾ ਭਾਰਤੀ ਸੀ ਜਿਸ ਨੇ ਵਰਲਡ ਰੈਸਲਿੰਗ ਇਟਰਟੇਨਮੈਟ ਦੇ ਰਿੰਗ ਵਿਚ ਪੈਰ ਧਰਿਆ ਸੀ ਤੇ ਇਸ ਤੋ ਬਾਅਦ ਜਿੰਦਲ ਮਾਹਲ ਦੂਜਾ ਭਾਰਤੀ ਸੀ। ਹੁਣ ਜਿਸ ਵਿਅਕਤੀ ਨੇ ਚਰਚਾ ਕਰਵਾਈ ਹੈ ਉਹ ‘ਕਵਿਤਾ ਦੇਵੀ’ ਜਿਸ ਨੇ ਰਿੰਗ ਵਿਚ ਸਲਵਾਰ ਕਮੀਜ਼ ਪਾ ਕੇ ਕੁਸਤੀ ਦੇ ਜੌਹਰ ਦਿਖਾਏ। ਉਸ ਦਾ ਕਹਿਣਾ ਹੈ ਕਿ ਔਰਤਾਂ ਲਈ ਅਵਾਜ ਉਠਾਣ ਦੇ ਸਕੇਤ ਵਜੋ ਉਸ ਨੇ ਅਜਿਹਾ ਕੀਤਾ ਹੈ। ਯਾਦ ਰਹੇ ਉਹ ਹਰਿਆਣਾ ਨਾਲ ਸਬੰਧਤ ਹੇੈ।ਯੂਟਿਊਬ ਤੇ ਇਸ ਦੀ ਵੀਡੀਓ ਨੂੰ 3 ਮਿਲੀਅਨ ਲੋਕੀ ਦੇਖ ਚੁੱਕੇ ਹਨ।