21.6 C
Hong Kong
Thursday, November 21, 2024
Home Contact

Contact

ਪੰਜਾਬੀ ਚੇਤਨਾ – ਹਾਂਗਕਾਂਗ ਦੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ, ਪੰਜਾਬੀ ਬੋਲੀ ਅਤੇ ਵਿਰਸੇ ਨਾਲ ਜੋੜ ਕੇ ਰੱਖਣ ਦੀ ਇੱਕ ਕੋਸ਼ਿਸ ਹੈ । ਉਮੀਦ ਕਰਦੇ ਹਾਂ ਕਿ ਪਾਠਕਾਂ ਅਤੇ ਸਨੇਹੀਆਂ ਦੇ ਸਹਿਯੋਗ ਸਦਕਾ ਇਹ ਕੋਸ਼ਿਸ ਸਫਲ ਹੋਵੇਗੀ।

ਪੰਜਾਬੀ ਚੇਤਨਾ ਵਿਚ ਛਪਦੀਆਂ ਰਚਨਾਵਾਂ ਵਿਚ ਪ੍ਰਗਟ ਵਿਚਾਰਾਂ ਨਾਲ ਪੰਜਾਬੀ ਚੇਤਨਾ ਦੇ ਐਡੀਟਰ, ਪਬਲਿਸ਼ਰ ਜਾਂ ਸਟਾਫ ਦਾ ਸਹਿਮਤ ਹੋਣਾ ਜਰੂਰੀ ਨਹੀਂ ਹੈ। ਅਸੀਂ ਪੰਜਾਬੀ ਚੇਤਨਾ ਰਾਹੀਂ ਵੱਖੋ-ਵੱਖ ਲੇਖਕਾਂ ਦੇ ਅਲੱਗ-ਅਲੱਗ ਮਸਲਿਆਂ ਵਾਰੇ ਵਿਚਾਰਾਂ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਤੁਸੀਂ ਆਪਣੀਆਂ ਰਚਨਾਵਾਂ ਜਾਂ ਵਿਚਾਰ ਸਾਨੂੰ ਈਮੇਲ ਰਹੀਂ ਭੇਜ ਸਕਦੇ ਹੋ। ਇਹ ਜਰੂਰੀ ਨਹੀਂ ਕਿ ਤੁਸੀਂ ਸਾਡੇ ਵਿਚਾਰਾਂ ਜਾਂ ਅਸੀਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਈਏ । ਹਾਂਗਕਾਂਗ ਦੇ ਲੇਖਕਾਂ ਦੀਆਂ ਰਚਨਾਵਾਂ ਨੂੰ ਪਹਿਲ ਦਿਤੀ ਜਾਵੇਗੀ । ਛਪਣ ਵਾਲੀਆਂ ਰਚਨਾਵਾਂ ਨੂੰ ਐਡਿਟ ਕਰਨ ਦਾ ਪੰਜਾਬੀ ਚੇਤਨਾ ਨੂੰ ਪੂਰਾ ਅਧਿਕਾਰ ਹੋਵੇਗਾ ।

ਲੇਖਕਾਂ ਨੂੰ ਬੇਨਤੀ ਹੈ ਕਿ ਆਪਣੀਆਂ ਰਚਨਾਵਾਂ ਦੇ ਨਾਲ ਆਪਣਾ ਪੂਰਾ ਨਾਮ, ਫੋਨ ਨੰਬਰ ਅਤੇ ਪੂਰਾ ਪਤਾ ਜਰੂਰ ਭੇਜਣ ਤਾਂ ਜੋ ਲੋੜ ਪੈਣ ਤੇ ਸੰਪਰਕ ਕੀਤਾ ਜਾ ਸਕੇ।

ਈਮੇਲ ਰਾਹੀਂ ਵਰਡ ਫਾਰਮੈਟ (Ms.Word) ਵਿੱਚ ਭੇਜੀਆਂ ਰਚਨਾਵਾਂ ਨੁੰ ਪਹਿਲ ਦਿਤੀ ਜਾਵੇਗੀ ।

ਐਡੀਟਰ ਅਤੇ ਵੈਬ ਮਾਸਟਰ – ਪੰਜਾਬੀ ਚੇਤਨਾ

Who we are

[wpforms id=”723″ title=”true” description=”true”]

LATEST POSTS

ਚੀਨ ਵਿਚ ਵੀ ਪ੍ਰਕਾਸ਼ ਪੁਰਬ ਸਬੰਧੀ ਸਮਾਗਮ

ਹਾਂਗਕਾਂਗ ( ਸ਼ਰਨਜੀਤ ਸ਼ਿੰਘ) : 16 ਨਵੰਬਰ 2024 ਨੂੰ ਸ਼ਮਜਨ ਚਾਈਨਾ ਦੇ ਸਿੱਖ ਸੰਗਤ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ...