21.6 C
Hong Kong
Thursday, November 21, 2024

ਪੰਜਾਬੀ ਵਰਣਮਾਲ਼ਾ – ਆਉ ਪੰਜਾਬੀ ਸਿੱਖੀਏ

English-Punjabi Learning

Punjabi Romanized English
ਮੈਂ Main I
ਓਹ Oh He
ਓਹ Oh She
ਤੂੰ,ਤੁਸੀਂ Tu, tusi You
ਇਹ Eh It
ਆਹ Ah This
ਓਹ Oh That
ਇਕ Ik A
ਆਜਾ Aaja Come (you come)
ਅਇਆ Ayea Came
ਆਉਗਾ Aooga Will come
ਖੋਲਣਾ Khollna Open (to open)
ਖੋਲਿਆ Kholliya Opened
ਖੋਲੂਗਾ Kholluga Will open
ਬੈਠਣਾ Baithna Sit (to sit)
ਤੁਰਨਾ Turna Walk (to walk)
ਖਾਣਾ Khana Eat(to eat)
ਪੀਣਾ Peena Drink
ਜਿੱਤਣਾ Jittna Win
ਜਾਣਾ Janna Go
ਭੱਜਣਾ Bhajjna Run
ਮੈਂ ਜਾਂਦਾ ਹਾਂ Main jaanda haan I go
ਓਹ ਜਾਂਦਾ ਹੈ Oh jaanda hai He goes
ਓਹ ਇਕ ਸੰਤਰਾ ਖਾਂਦਾ ਹੈ Oh ik santra khanda hai He eats an Orange
ਓਹ ਇਕ ਸੰਤਰਾ ਖਾ ਰਿਹਾ ਹੈ Oh ik santra kha reha hai He is eating an Orange
ਉਸ ਨੇ ਇੱਕ ਸੰਤਰਾ ਖਾਧਾ Usne ik seb khadha He ate an Orange
ਓਹ ਕੱਲ ਬੱਸ ਤੇ/ਵਿਚ ਆਈ Oh kal bus te/vich aai She came by bus yesterday
ਓੋਹ ਕੋਲ ਬੱਸ ਤੇ/ਵਿਚ ਆਵੇਗੀ Oh kal bus te/vich aavegi She will come by bus tomorrow
ਓਹ ਗੁਰੂਦਵਾਰੇ ਗਏ Oh gurudware  gaie They went to the Gurudwara
ਓੋਹ ਸਾਰੀ ਰਾਤ ਸੁੱਤਾ ਰਿਹਾ Oh saari rat sutta reha He slept the whole night
ਉਸ ਨੇ ਖਾ ਲਿਆ ਹੈ Usne kha liya hai He has eaten
ਉਸ ਨੇ ਖਾ ਲਿਆ ਸੀ Usne kha liya si He had eaten
ਓਹ ਖਾ ਲਵੇਗਾ Oh kha lawega He will eat
ਓਹ ਚਲਾ ਗਿਆ ਸੀ Oh chala giya si He had gone
ਓਹ ਚਲਾ ਜਾਵੇਗਾ Oh chala jawega He will go
ਓਹ ਆ ਗਿਆ ਸੀ Oh a gaya si He had come
ਓਹ ਆ ਜਾਵੇਗਾ Oh aa jayeega He will come
ਤੁਹਾਡਾ ਨਾਂ ਕੀ ਹੈ? Tuhada naan ki hai? What is your name?
ਕੀ ? Kee What
ਤੁਹਾਡਾ Tuhadaa Your
ਨਾਂ Naan Name
ਤੁਸੀਂ ਕੀ ਕੀਤਾ Tussi ki kitta? What did you do?
ਤੁਹਾਡਾ ਕੀ ਹਾਲ ਹੈ ? Tuhada ki haal hai? How are you ?
ਮੈਂ ਠੀਕ ਹਾਂ, ਤੁਸੀਂ ਦੱਸੋ? Mein thik han, tudi daso? I am fine, what about you?

Punjabi

Readers Choice