|
|
|
| ਪੰਜਾਬੀ ਰੇਡੀਓ |
|
|
|
|
|
|
|
|
|
|
|
| |
|
ਤੁਸੀਂ ਵੀ ਆਪਣੇ ਵਿਚਾਰ ਦਿਉ
Jagjit Singh Sandhu : Congratulations to the SSSC for winning the 5th cup of the season.
Their SSSC “B” won the Hong Kong Hockey Association Cup by
defeating Dutch “A” on Sunday 26th May by 3-2.
This season SSSC got very good achievements by taking 5 trophies
Their A team got Holland cup and the Supper Challenge Cup.
Their B team got the league cup of the First Divison and their C team
got the league cup in the 5th division.
Hope and wish that they will be doing the same coming season
Thanks
Jagjit Singh San jagtar : ਅਜ ਪੰਜਾਬ ਯੂਥ ਕਲਬ ਹਾਂਗਕਾਂਗ ਨੇ ਆਪਣੇ ਸਫ਼ਰ ਦੇ 12 ਵਰੇ ਪੂਰੇ ਕਰ ਲਏ ਨੇ, ਇਹਨਾ ਪਿਛਲੇ ਬਾਰਾਂ ਵਰਿਆਂ ਵਿਚ ਕਾਫੀ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਨੇ, ਜਿਵੇਂ ਲੋੜਵੰਦਾ ਦੀ ਮਾਲੀ ਮਦਦ, ਕਲ੍ਚਰਲ ਗਤੀਵਿਧੀਆਂ, ਪੰਜਾਬ ਚ ਹੋਸ਼ਿਆਰ ਬਚਿਆਂ ਲਈ ਵਜੀਫੇ, ਖੇਡਾਂ ਦੇ ਖੇਤਰ ਚ ਕਾਮਾਗਾਟਾ ਮਾਰੂ ਸ਼ਹੀਦਾਂ ਦੀ ਯਾਦ ਚ ਯੂਥ ਹਾਕੀ ਟੂਰਨਾਮੈਂਟ, ਧਾਰਮਿਕ ਖੇਤਰ ਚ ਧਾਰਮਿਕ ਦੀਵਾਨਾਂ ਤੋ ਇਲਾਵਾ ਹਾਂਗਕਾਂਗ ਸਰਕਾਰ ਨਾਲ ਸਿਖਾਂ ਦੀ ਪਹਿਚਾਨ ਪ੍ਰਤੀ ਰਾਬਤਾ ਕੀਤਾ ਗਿਆਂ। ਦੁਆ ਹੈ ਸਾਡੀ ਪ੍ਰਮਾਤਮਾ ਪੰਜਾਬ ਯੂਥ ਕਲਬ ਦੇ ਕਾਰਕੁੰਨਾ ਨੂੰ ਸਮਤ ਬਖਸ਼ੇ ਇਸ ਤਰਾਂ ਸਮਾਜ ਸੇਵੀ ਹੋਣ ਦਾ ਬਲ ਬਖਸ਼ੇ। beant sanhu patto hk : ssa to all bhut vadia a jagjit singh sandhu : JANGBAHADAR SINGH JI - I DO FEEL SAD WHEN I READ IN THE PAPERS OR HEAR SOME NEWS ON THE TVS.BUT WE CANNOT BLAME JUST ONE PARTY IN INDIA,INFACT ALL THE PARTIES ARE IN SAME BOAT,THAT IS WHY EVERYDAY THERE IS NEW CRIME BEING COMMITED BY PEOPLE AS YOU HAVE SAID.
CAN WE DO ANYTHING??? I DON'T THING,GURU GOBIND SINGH JI WILL EVER COME AGAIN TO FREE US FROM THESE KIND OF PARTIES.YOUNGSTERS HAS TO WAKE UP AND BRING SOME KIND OF REVEULATION jangbahadar singh :
ਧੀਆਂ ਪਤਿ ਬਚਾਉਣ ਲਈ ਜਾਣ ਕਿੱਥੇ, ਯੂਥ ਵਿੰਗ ਦੇ ਵਿਗੜਿਆਂ ਕਾਕਿਆਂ ਤੋਂ।
ਥਰ ਥਰ ਕੰਬਦੇ ‘ਸੂਰਮੇ’ ਪੁਲਸੀਏ ਵੀ, ਜਥੇਦਾਰਾਂ ਦੇ ਖੁਲ੍ਹ ਗਏ ਝਾਕਿਆਂ ਤੋਂ।
ਅਫਸਰਸ਼ਾਹੀ ਗੁਲਾਮ ਹੈ ਹਾਕਮਾਂ ਦੀ, ਕਾਹਦੀ ਆਸ ਕਾਨੂੰਨ ਦੇ ਰਾਖਿਆਂ ਤੋਂ।
ਗੈਂਗ ਮਾਫੀਏ ‘ਕੁਰਸੀਆਂ’ ਮੱਲ ਬੈਠੇ, ਹਿੱਸਾ-ਪੱਤੀਆਂ ਲੈਂਦੇ ਨੇ ਨਾਕਿਆਂ ਤੋਂ।
ਬੁਰਛਾਗਰਦੀ ਨੇ ਪੈਰ ਪਸਾਰ ਲੀਤੇ, ਡੇਰਾ ਲਾ ਲਿਆ ਇੱਥੇ ਬਦਹਾਲੀਆਂ ਨੇ।
ਰੋਂਦਾ ਹੋਇਆ ਪੰਜਾਬ ਇਹ ਦੱਸਦਾ ਏ, ਕਰ’ਤਾ ਕਿੰਨਾ ‘ਵਿਕਾਸ’ ਅਕਾਲੀਆਂ ਨੇ!
More ... | Give Comment |
|
By: Satrang
On: Fri 31 May 13
Title: Kuriyan
|

By: Navtej Atwal
On: Tue 21 May 13
Title: Punjabi by Harf Cheema
|

By: Gurdeep Sowaddi
On: Tue 21 May 13
Title: Pardesi by Gurdeep Sowaddi
|
By: Admin
On: Tue 21 May 13
Title: Punjabi Boli by Jaz Dhami
|

By: Admin
On: Tue 14 June 11
Title: Aao ji- Jee Aaiyan nu
|

By: Satrang Entertainers
On: Tue 22 March 11
Title: Punjabi Boli
it is satrangentertainers s prsentation...
|
By: Nirmal Singh Bhullar
On: Fri 19 November 10
Title: Kavishri on pakhandi sadh
|

By: Punjabi Chetna
On: Mon 25 October 10
Title: Teri Kanak Di Rakhi The ORIGINAL
|

By: Pargat Singh HongKong
On: Mon 04 October 10
Title: Bir Khalsa Gatka Group Part 4
|
By: Pargat Singh HongKong
On: Wed 29 September 10
Title: Bir Khalsa Gatka Group Part 3
|

By: Pargat Singh HongKong
On: Wed 29 September 10
Title: Bir Khalsa Gatka Group Part 2
|

By: Pargat Singh HongKong
On: Wed 29 September 10
Title: Bir Khalsa Gatka Group part 1
|
By: Pargat Singh HongKong
On: Tue 28 September 10
Title: Jaswant Singh Khalra: Human Rights Activist
|

By: Sikh
On: Sun 26 September 10
Title: Who are Sikhs !
|

By: Amarjit Grewal
On: Fri 13 August 10
Title: Sikhs In Hong Kong
|
By: Punjabi Chetna- Navi Atwal
On: Wed 28 July 10
Title: Kavi Darbar part 7
|

By: Punjabi Chetna- Navi Atwal
On: Wed 28 July 10
Title: Kavi Darbar - Part6
|

By: Punjabi Chetna - Navi Atwal
On: Wed 28 July 10
Title: Kavi Darbar -Part 4
|
By: Punjabi Chetna- Navi Atwal
On: Wed 28 July 10
Title: Shiv Teri Yaad Ch Eh Shaam - 23 July 2010
|

By: Punjabi Chetna- Navi Atwal
On: Tue 27 July 10
Title: Shiv Teri Yaad Ch Eh Shaam- part 3
|
Share Your Videos with Others:
|
|