|
ਤੁਸੀਂ ਵੀ ਆਪਣੇ ਵਿਚਾਰ ਦਿਉ
Bittu Moga : ਨਿਸ਼ਕਾਮ ਅਰਦਾਸ = = = = = = = = = = =
ਹੱਥ ਚੁੱਕੇ ਹਨ ਮਗਰ ਲਬ ਉੱਤੇ ਦੁਆ ਕੋਈ ਨਹੀਂ ,
ਹੋ ਰਹੀ ਅਜਿਹੀ ਇਬਾਦਤ ਜਿਸਦੀ ਜਜਾ ਕੋਈ ਨਹੀਂ । ( ਜਜਾ = ਫਲ )
ਕੀ ਖੂਬ ਵਕਤ ਆਇਆ ਜਦੋਂ ਉਹ ਗੌਰ ਵਲੋਂ ਸੁਣ ਰਿਹਾ ,
ਅਤੇ ਮੇਰੇ ਦਿਲ ਵਿੱਚ ਸ਼ਿਕਵਾ ਗਿਲਿਆ ਕੋਈ ਨਹੀਂ ।
ਆਪਣੇ ਆਪ ਨੂੰ ਇਵੇਂ ਮਹਿਸੂਸ ਕਰਦਾ ਹਾਂ ਖੁਦਾ ਵਲੋਂ ਘਿਰਿਆ ਹੋਇਆ ,
ਮੰਜਿਲਾਂ ਚਾਰਾਂ ਤਰਫ ਅਤੇ ਰਸਤਾ ਕੋਈ ਨਹੀਂ ।
ਆਸਮਾਂ ਅੰਦਰ ਹੈ ਜਿਸ ਵਿੱਚ ਰਮ ਗਿਆ ਹਾਂ ਇਸ ਤਰ੍ਹਾਂ ,
ਕਿਤੇ ਪੁੱਜਣ ਦੀ ਬਚੀ ਹੁਣ ਤਮੰਨਾ ਕੋਈ ਨਹੀਂ ।
= = = = = = = = = = = = = sandeep singh khalra : bhai jangbahadur singh ji da laikh bahuut hi wadiya hai ..panthak ekta ..wala .guru sahib ohna nu hoor sumat bakshan ..ta ke oh koam di sewa kar sakan... AMARJIT SINGH : ਕੀ ਵੱਖ ਵੱਖ ਚੇਨਲਾ ਦੇ ਕੀਤੇ ਐਗਜਿਟ ਪੋਲ ਫੇਲ ਹੋ ਗਏ ਹਨ ਜਾ ਫਿਰ ਲੋਕ ਚੇਨਲਾ ਨੂੰ ਧੌਖਾਂ ਦੇ ਗਏ ਹਨ? ਬਹੁਤ ਅਹਿਮ ਸੁਆਲ ਹੈ। jagtar : ਤੁਹਾਡੇ ਵਿਚਾਰਾਂ ਲਈ ਬਹੁਤ ਬਹੁਤ ਸ਼ੁਕਰੀਆ, ਪੰਜਾਬੀ ਚੇਤਨਾ ਕੋਈ ਕਮਾਈ ਦਾ ਸਾਧਨ ਨਹੀਂ ਹੈ, ਇਹ ਇਕ ਪੰਜਾਬੀਅਤ ਦੀ ਸੇਵਾ ਹੈ ਜੋ ਪ੍ਰਮਾਤਮਾ ਸਾਡੇ ਕੋਲੋ ਕਰਵਾ ਰਿਹਾ, ਇਸ ਨੂੰ ਚਲਦਾ ਰਖਣ ਲਈ ਤੁਹਾਡੇ ਵਰਗੇ ਲੋਕਾਂ ਦੇ ਸਹਿਯੋਗ ਅਤੇ ਸਲਾਹਾਂ ਦੀ ਜਰੂਰਤ ਹੈ, ਜੋ ਅਜ ਤਕ ਮਿਲਦਾ ਰਿਹਾ ਉਮੀਦ ਕਰਦੇ ਹਾਂ ਮਿਲਦਾ ਵੀ ਰਹੇਗਾ ...........ਧੰਨਵਾਦ kuldip singh patti : sat shri akal,
bahut hi wadhia uprala hai
unjh tan hong kong de punjabi bahut hi punjabi premi han par koi vi punjabi akhbar khareed nahi karda c.ise laye pardesi vi bandh ho gaya c.punjabi chetna band nahi honi chahidee.
More ... | Give Comment |