ਚੀਨ ਨਾਲ ਗੂੜੀ ਸਾਂਝ ਫਿਰ ਵੀ ਕਰੋਨਾ ਸੁਰੱਖਅਿਤ ਕਿਵੇਂ ਹਾਂਗਕਾਂਗ ਬਿਨਾ ਲਾਕਡਾਊਨ

0
2169

ਹਾਂਗਕਾਗ -ਚੀਨ ਨਾਲ ਗੂੜੀ ਸਾਂਝ ਫਿਰ ਵੀ ਕਰੋਨਾ ਸੁਰੱਅਿਖਤ ਕਿਵੇ ਹਾਂਗਕਾਗ
-ਬਿਨਾ ਲਾਕਡਾਊਨ ਹਾਂਗਕਾਗ ਨੇ ਕਿਵੇ ਮਹਾਂਮਾਰੀ ਨੂੰ ਦੂਰ ਭਜਾਇਆ
-ਗੱਲਬਾਤ, ਇੰਦਰਜੀਤ ਸਿੰਘ ਚਾਹਲ, ਬਿਊਰੋ ਜਰਨਲਿਸਟ
ਨਵਤੇਜ ਸਿੰਘ ਅਟਵਾਲ, ਹਾਂਗਕਾਗ
-ਘਰ ਵਿਚ ਰਹੋ ਸੁਰੱਖਿਅਤ ਰਹੋ
ਜਨਵਰੀ ਵਿਚ ਹੀ ਪਹਿਲਾ ਕੇਸ ਆ ਗਿਆ ਸੀ ਹਾਂਗਕਾਗ ਵਿਚ
-ਚੀਨ ਨਾਲ ਗੂੜਾ ਰਿਸ਼ਤਾ, ਰੋਜ ਚਾਈਨਾ ਨੂੰ ਚਲਦੀ ਹੈ ਰੇਲਗੱਡੀ
-ਹਾਂਗਕਾਗ ਦੇ ਲੋਕਾਂ ਦੀ ਸਮਝਦਾਰੀ ਨੇ ਕਰੋਨਾ ਤੋਂ ਜਿੱਤੀ ਜੰਗ
-ਦੇਸ਼ ਵਿਚ ਸਿਰਫ 4 ਮੌਤਾ ਹੋਈਆਂ, ਕਈ ਦਿਨਾਂ ਨਹੀ ਆਇਆ ਕੋਈ ਨਵਾਂ ਮਾਮਲਾ
-ਪੰਜਾਬੀ ਲੋਕ ਹਾਂਗਕਾਗ ਵਿਚ ਕਰਦੇ ਕਾਰੋਬਾਰ
-ਪੰਜਾਬੀ ਹਰ ਸਾਲ ਕਰਵਾਉਂਦੇ ਹਨ ਕਾਮਾਗਾਟਾ ਮਾਰੂ ਦੀ ਯਾਦ ਵਿਚ ਹਾਕੀ ਟੂਰਨਾਮੈਂਟ
The TV NRI Canada
Report-Inderji Singh Chahal
Mobile-78148-19303