ਹਾਂਗਕਾਂਗ ਬਜਟ 2023 ਦੀਆਂ ਝਲਕੀਆਂ

0
378


ਹਾਂਗਕਾਂਗ(ਪੰਜਾਬੀ ਚੇਤਨਾ):
• ਹਰ ਪੱਕੇ ਨਾਗਰਿਕ ਨੂੰ ਮਿਲਣਗੇ 5000 ਡਾਲਰ, ਕੱਚੇ ਬੰਦਿਆਂ ਲਈ 2500 ਡਾਲਰ।
• ਹਰ ਘਰ ਨੂੰ 1000 ਡਾਲਰ ਦੀ ਮੁਫਤ ਬਿਜਲੀ।
• ਸੈਲਰੀ ਟੈਕਸ ਵਿਚ 100% ਦੀ ਛੁਟ ਤਹਿਤ 6000 ਡਾਲਰ ਤੱਕ ਦੀ ਰਾਹਤ।
• ਡੀ ਐਸ ਈ ਡਿਪਲੋਮੇ ਦੇ ਇਮਤਿਹਾਨਾਂ ਦੀ ਫੀਸ ਮੁਆਫ
• ਛੋਟੇ ਵਿਉਪਾਰੀਆਂ ਲਈ ਟੈਕਸ ਵਿਚ ਰਾਹਤ।
• ਹਾਂਗਕਾਂਗ ਵਿਚ ਪੱਕੇ ਹੋਣ ਦੀ ਨਵੀ ਸਕੀਮ ਤਹਿਤ ਇਥੇ ਰਕਮ ਲਾੳਣ ਵਾਲਿਆ ਦਾ ਸੁਆਗਤ।
• ਸਿਗਰਟਾਂ ਤੇ ਟੈਕਸ ਵਧਣ ਨਾਲ 62 ਵਾਲੀ ਡੱਬੀ 74 ਡਾਲਰ ਦੀ ਮਿਲੇਗੀ।
• ਜੌਕੀ ਕਲੱਬ ਅਗਲੇ 5 ਸਾਲਾ ਦੌਰਾਨ 12 ਬਿਲੀਅਨ ਸਰਕਾਰ ਨੂੰ ਫੂੱਟਬਾਲ ਬੈਟਿੰਗ ਟੈਕਸ ਦੇਵਗਾ।
• ਟਰਾਸਪੋਟ ਸਬਸਿਡੀ ਅਗਲੇ 6 ਮਹੀਨੇ ਹੋਰ ਜਾਰੀ ਰਹੇਗੀ।
• ਸੋਸਲ ਵੈਲਫੇਅਰ ਲੈਣ ਵਾਲਿਆਂ ਨੂੰ ਅੱਧੇ ਮਹੀਨੇ ਦਾ ਬਰਾਬਰ ਵਾਧੂ ਰਾਸ਼ੀ ਮਿਲੇਗੀ।