ਮਾਘੀ ਦੇ ਇਤਿਹਾਸ ਸਬੰਧੀ ਗੁਰਮਤਿ ਸੈਮੀਨਾਰ

0
158

ਹਾਂਗਕਾਂਗ(ਪੰਜਾਬੀ ਚੇਤਨਾ): ਖਾਲਸਾ ਦੀਵਾਨ ਹਾਂਗਕਾਂਗ ਵੱਲੋਂ ਸਮੇਂ ਅਨੁਸਾਰ ਵੱਖਰੇ-ਵੱਖਰੇ ਇਤਿਹਾਸਕ ਵਿਸ਼ਿਆ ਸੰਬੰਧੀ ਸੈਮੀਨਾਰ ਕੀਤੇ ਜਾਂਦੇ ਰਹੇ ਹਨ । ਹੁਣ ਮਾਘੀ ਦੇ ਇਤਿਹਾਸ ਸਬੰਧੀ ਵੀ ਅਜਿਹਾ ਹੀ ਗੁਰਮਤਿ ਸੈਮੀਨਾਰ ਕਰਵਾਇਆ ਜਾ ਰਿਹਾ ਹੈ।ਸੰਗਤ ਨੂੰ ਪਰਿਵਾਰ ਸਮੇਤ ਇਸ ਸਮੇਂ ਹਾਜਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਸੈਮੀਨਾਰ ਦਾ ਵੇਰਵਾ ਹੇਠਾ ਦਿਤੇ ਅਨੁਸਾਰ ਹੈ।