Octopus ਕਾਰਡ ਵਰਤਣ ਵਾਲਿਆ ਲਈ ਸੂਚਨਾ

0
350

ਹਾਂਗਕਾਂਗ(ਪਚਬ): ਜਿਨਾਂ ਲੋਕਾਂ ਨੇ ਸਰਕਾਰ ਦੇ ਪਹਿਲਾ 5000 ਹਜਾਰ ਡਾਲਰ ਈ ਵਾਊਚਰ Octopus ਕਾਰਡ ਰਾਹੀ ਲੈਣ ਦੀ ਅਰਜੀ ਦਿਤੀ ਸੀ, ਉਹਨਾਂ ਨੂੰ ਪਹਿਲੇ ਗੇੜ ਵਿਚ ਸਿਰਫ 4000 ਡਾਲਰ ਹੀ ਮਿਲੇ ਹਨ। ਇਸ ਦਾ ਕਾਰਨ ਇਹ ਹੈ ਕਿ Octopus ਕਾਰਡ ਵਿਚ ਸਿਰਫ 3000 ਡਾਲਰ ਹੀ ਜਮਾ ਹੋ ਸਕਦੇ ਹਨ।ਹੁਣ ਬਾਕੀ ਦਾ ਇਕ ਹਜਾਰ ਡਾਲਰ ਅੱਜ (16.6.2022) ਤੋ ਪ੍ਰਾਪਤ ਕੀਤਾ ਜਾ ਸਕਦਾ ਹੈ।